(i) | ਵਾਈਸ ਚਾਂਸਲਰ (ਸਭਾਪਤੀ) |
(i-ੳ) | ਲੋਪ ਕੀਤਾ ਗਿਆ |
(ii) | ਸਕੱਤਰ ਸਿੱਖਿਆ ਵਿਭਾਗ, ਪੰਜਾਬ |
(iii) | ਡਾਇਰੈਕਟਰ ਸਿੱਖਿਆ ਵਿਭਾਗ, ਪੰਜਾਬ |
(iv) | ਡੀਨ, ਅਕਾਦਮਿਕ ਕਾਰ-ਵਿਹਾਰ ਅਤੇ ਵਿਦਿਆਰਥੀ ਭਲਾਈ |
(v) | ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ |
(vi) | ਤਿੰਨ ਵਿਅਕਤੀ, ਫੈਕਲਟੀ ਦੇ ਡੀਨਾਂ ਵਿਚੋਂ, ਜੋ ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਯਾਦਵਿੰਦਰ ਸਿੰਘ, ਪ੍ਰੋਫ਼ੈਸਰ, ਭੂਗੋਲ ਵਿਭਾਗ, ਡੀਨ, ਫੈਕਲਟੀ ਆਫ਼ ਸੋਸ਼ਲ ਸਾਇੰਸਜ਼
- ਡਾ: ਪੁਸ਼ਪਿੰਦਰ ਕੌਰ ਪ੍ਰੋਫੈਸਰ, ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ, ਡੀਨ, ਫੈਕਲਟੀ ਆਫ਼ ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸ
- ਡਾ. ਰਿਚਾ ਸ਼੍ਰੀ ਪ੍ਰੋਫ਼ੈਸਰ, ਫਾਰਮਾਸਿਊਟੀਕਲ ਸਾਇੰਸਿਜ਼ ਐਂਡ ਡਰੱਗ ਰਿਸਰਚ ਵਿਭਾਗ, ਡੀਨ, ਫੈਕਲਟੀ ਆਫ਼ ਮੈਡੀਸਨ
|
(vii) | ਦੋ ਵਿਅਕਤੀ ਵਿਭਾਗਾਂ ਦੇ ਮੁੱਖੀਆਂ ਵਿਚੋਂ, ਜੋ ਡੀਨ ਨਾ ਹੋਣ, ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਮੁਕੇਸ਼ ਕੁਮਾਰ ਠੱਕਰ ਪ੍ਰੋਫ਼ੈਸਰ ਅਤੇ ਮੁਖੀ, ਫੋਰੈਂਸਿਕ ਸਾਇੰਸ ਵਿਭਾਗ
- ਡਾ. ਪਰਮਜੀਤ ਕੌਰ ਗਿੱਲ ਪ੍ਰੋਫ਼ੈਸਰ ਅਤੇ ਮੁਖੀ, ਪੁਲੀਟੀਕਲ ਸਾਇੰਸ ਵਿਭਾਗ
|
(viii) |
ਤਿੰਨ ਵਿਅਕਤੀ, ਕਾਲਜਾਂ ਦੇ ਪ੍ਰਿੰਸੀਪਲਾਂ ਵਿਚੋਂ ਜੋ ਫੈਕਲਟੀਆਂ ਦੇ ਡੀਨ ਨਾ ਹੋਣ, ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਮੀਨੂੰ, ਪ੍ਰਿੰਸੀਪਲ, ਸਰਕਾਰੀ ਕਾਲਜ, ਅਮਰਗੜ੍ਹ, ਜਿਲ੍ਹਾ-ਸੰਗਰੂਰ।
- ਡਾ. ਕੁਸਮ ਲਤਾ, ਪ੍ਰਿੰਸੀਪਲ, ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ।
- ਡਾ. ਜਯੋਤਸਨਾ, ਪ੍ਰਿੰਸੀਪਲ, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ।
|
(ix) | ਤਿੰਨ ਵਿਅਕਤੀ ਜਿੰਨ੍ਹਾਂ ਨੂੰ ਚਾਂਸਲਰ ਰਾਜ ਸਰਕਾਰ ਦੀ ਸਲਾਹ ਤੇ ਨਾਮਜ਼ਦ ਕਰੇ
(ਪਹਿਲਾਂ ਨਾਮਜ਼ਦ ਮੈਂਬਰ ਸਹਿਬਾਨ ਦੀ ਅਵੱਧੀ ਮਿਤੀ 29.06.2022 ਤੱਕ ਸੀ, ਉਪਰੰਤ ਅਜੇ ਪ੍ਰਵਾਨਗੀ ਆਉਣੀ ਹੈ)
|
(x) | ਤਿੰਨ ਵਿਅਕਤੀ ਜੋ ਸੈਨੇਟ ਦੁਆਰਾ ਆਪਣੇ ਮੈਂਬਰਾਂ ਵਿਚੋਂ ਚੁਣੇ ਜਾਣ;
(ਸੈਨੇਟ ਦੀ ਮਿਤੀ 22.11.2023 ਨੂੰ ਸਵੇਰੇ 11.30 ਵਜੇ ਹੋਈ ਇਕੱਤਰਤਾ ਦੀ ਕਾਰਵਾਈ ਦੇ ਸਿਰਲੇਖ 2. ਪੈਰ੍ਹਾ (2.3) ਵਿੱਚ ਸੌਂਪੇ ਅਧਿਕਾਰਾਂ ਤਹਿਤ ਵਾਈਸ-ਚਾਂਸਲਰ ਸਾਹਿਬ ਵੱਲੋਂ ਇੱਕ ਸਾਲ ਦੀ ਅਵੱਧੀ ਲਈ ਜਾਂ ਜਦੋਂ ਤੱਕ ਉਹ ਸੈਨੇਟ ਦੇ ਮੈਂਬਰ ਰਹਿਣਗੇ, ਜੋ ਵੀ ਪਹਿਲਾਂ ਵਾਪਰੇ ਸਿੰਡੀਕੇਟ ਤੇ ਮੈਂਬਰ ਲਗਾਇਆ ਗਿਆ।)
- ਪ੍ਰੋ: ਅਰੁਣ ਗਰੋਵਰ
ਸਾਬਕਾ ਵਾਈਸ-ਚਾਂਸਲਰ,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
- ਪ੍ਰੋ: ਐਸ. ਐਸ. ਮਰਵਾਹਾ
ਸਾਬਕਾ ਚੇਅਰਮੈਨ,
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ,
- ਡਾ. ਸਵਰਾਜ ਬੀਰ
ਸੰਪਾਦਕ ਪੰਜਾਬੀ ਟ੍ਰਿਬਿਊਨ,
ਚੰਡੀਗੜ੍ਹ।
|